HUKAMNAMA
![](https://www.budhadal.it/wp-content/uploads/2023/06/Immagine-WhatsApp-2023-06-30-ore-20.44.17-1024x728.jpg)
ਬਾਬਾ ਸੁਖਵਿੰਦਰ ਸਿੰਘ ਜੀ ਨੂੰ ਇਟਲੀ ਦੀ ਜੱਥੇਦਾਰੀ ਮਿਲਣਤੇ ਦਾ ਹੁਕਮਨਾਮਾ॥
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ
ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ੯੬ ਕਰੋੜੀ ਵੱਲੋਂ
ਜਥੇਦਾਰ ਬਾਬਾ ਸੁਖਵਿੰਦਰ ਸਿੰਘ ਨੂੰ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਇਟਲੀ
ਦਾ ਦਸਤਾਰਾ ਬਖਸ਼ਿਆ ਦਸਤਾਰਾ ਸਜਾਉਣ ਦੀ ਸੇਵਾ ਬਾਬਾ ਨਵਜੀਤ ਸਿੰਘ ਜੀ
ਜਥੇਦਾਰ ਬੁੱਢਾ ਦਲ ਯੂਕੇ ਜੀਆ ਨੇ ਨਿਬਾਹੀ
![](https://www.budhadal.it/wp-content/uploads/2023/06/Immagine-WhatsApp-2023-06-30-ore-20.47.00-821x1024.jpg)